Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parthā-ī. 1. ਸਦਕੇ, ਦੁਆਰਾ। 2. ਪਰਾਏ ਥਾਂ, ਭਾਵ ਪ੍ਰਭੂ ਤੋਂ ਬਿਨਾ ਕਿਤੋਂ ਹੋਰੋਂ। 1. by grace. 2. other places, other than the Lord.
ਉਦਾਹਰਨਾ:
1. ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥ Raga Aaasaa 1, Asatpadee 18, 3:2 (P: 420).
2. ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥ Raga Maaroo 5, Vaar 19ਸ, 5, 3:2 (P: 1101).

Mahan Kosh Encyclopedia

ਪਰਸ੍‌ਥਾਨ ਵਿੱਚ. ਪਰਾਏ ਥਾਂ। 2. ਭਾਵ- ਕਰਤਾਰ ਤੋਂ ਛੁੱਟ ਹੋਰ ਦੇਵੀ ਦੇਵਤਾ ਦੇ ਦੁਆਰੇ. “ਮਾਨੁਖ ਪਰਥਾਈ ਲਜੀਵਦੋ.” (ਵਾਰ ਮਾਰੂ ੨ ਮਃ ੫) 3. ਪ੍ਰਥਾ (ਪ੍ਰਸਿੱਧੀ) ਵਾਸਤੇ. ਸ਼ੁਹਰਤ ਲਈ। 4. ਜੋ ਸਭ ਸ੍‌ਥਾਨਾਂ ਤੋਂ ਪਰੇ (ਪਰਮਪਦ) ਹੈ, ਉਸ ਵਿੱਚ. ਤੁਰੀਯ (ਤੁਰੀਆ) ਪਦਵੀ ਵਿੱਚ. “ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ.” (ਆਸਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits