Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯāpḏā. ਲੋਚਦਾ, ਤੀਬਰ ਇਛਾਵਾਨ ਹੁੰਦਾ, ਤਾਂਘਦਾ, ਚਾਹੁੰਦਾ। longs, craves, yearns. ਉਦਾਹਰਨ: ਸਭੁ ਨਾਵੈ ਨੋ ਪਰਤਾਪਦਾ ॥ Raga Sireeraag 1, Asatpadee 28, 3:2 (P: 71). ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥ Raga Malaar 1, Asatpadee 2, 8:1 (P: 1277).
|
Mahan Kosh Encyclopedia |
ਬਹੁਤ ਲੋਚਦਾ. ਦੇਖੋ- ਪਰਤਾਪ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|