Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-yālā. ਪਾਤਾਲ। under world. ਉਦਾਹਰਨ: ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉ ਸੈ ਸਪਤ ਪਯਾਲਾ ॥ (ਪਾਤਾਲ). Raga Bhairo, Naamdev, 1, 1:1 (P: 1167).
|
Mahan Kosh Encyclopedia |
ਫ਼ਾ. [پیالہ] ਪਯਾਲਹ. ਨਾਮ/n. ਕਟੋਰਾ. ਜਾਮ। 2. ਪਾਤਾਲ ਦਾ ਰੂਪਾਂਤਰ. ਦੇਖੋ- ਪਯਾਲ. “ਜਿਨਿ ਆਕਾਸ ਕੁਲਹ ਸਿਰਿ ਕੀਨੀ, ਕਉਸੈ ਸਪਤ ਪਯਾਲਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|