Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Panihārā. ਜਲ ਢੋਣ ਵਾਲਾ, ਸੇਵਕ ਮਹਿਰਾ। water carrier.
ਉਦਾਹਰਨ:
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ Raga Soohee 5, 42, 1:1 (P: 745).

SGGS Gurmukhi-English Dictionary
[P. n.] Drawer of water
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਨਿਹਾਰ, ਪਨਿਹਾਰਿ, ਪਨਿਹਾਰੀ) ਵਿ. ਪਾਨੀਹਾਰ. ਜਲ ਢੋਣ ਵਾਲਾ, ਵਾਲੀ. “ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਿਹਾਰਾ.” (ਸੂਹੀ ਮਃ ੫) “ਹਰਿਜਨ ਕੀ ਪਨਿਹਾਰਿ.” (ਸ. ਕਬੀਰ) “ਅਵਰ ਜੋਨਿ ਤੇਰੀ ਪਨਿਹਾਰੀ.” (ਆਸਾ ਮਃ ੫) 2. ਸੰ. पण्यहारिन्- ਪਨ੍ਯਹਾਰੀ. ਵਿ. ਸੌੱਦਾ ਲੈਜਾਣ ਵਾਲਾ। 3. ਸੌਦਾਗਰਾਂ ਦੀ ਟੋਲੀ. “ਜਿਹ ਪੈਡੇ ਲੂਟੀ ਪਨਿਹਾਰੀ। ਸੋ ਮਾਰਗ ਸੰਤਨ ਦੂਰਾਰੀ.” (ਆਸਾ ਮਃ ੫) 4. ਸੌਦਾਗਰ। 5. ਦੇਖੋ- ਕੂਅਟਾ ਅਤੇ ਪੰਚ ਪਨਿਹਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits