Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯiṯ. 1. ਡਿਗਿਆ ਹੋਇਆ (ਧਰਮ ਕਰਮ ਤੋਂ) ਪਾਪੀ। 2. ਨੀਚ, ਨੀਵੇਂ। 3. ਨੀਵੀਂ ਜਾਤ। 1. sinner. 2. mean. 3. low caste.
ਉਦਾਹਰਨਾ:
1. ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥ Raga Sireeraag Ravidas, 1, 1:2 (P: 93).
ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥ Raga Gaurhee 5, 137, 2:1 (P: 209).
2. ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ (ਡਿੱਗੇ ਹੋਏ, ਭਾਵ ਨੀਚ). Raga Dhanaasaree, Kabir, 5, 2:1 (P: 692).
3. ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿਆਇ ॥ (ਭਾਵ ਨੀਵੀਂ ਜਾਤ). Raga Soohee 4, 8, 2:2 (P: 733).

SGGS Gurmukhi-English Dictionary
[P. n.] Sinner, one who has fallen
SGGS Gurmukhi-English Data provided by Harjinder Singh Gill, Santa Monica, CA, USA.

English Translation
adj. fallen (in moral or religious sense), apostate; sinner, grated.

Mahan Kosh Encyclopedia

ਵਿ. ਡਿਗਿਆ ਹੋਇਆ। 2. ਧਰਮ ਕਰਮ ਤੋਂ ਡਿਗਿਆ. ਪਾਪੀ. “ਪਤਿਤ ਪਵਿਤ੍ਰ ਲੀਏ ਕਰਿ ਅਪੁਨੇ.” (ਗੂਜ ਮਃ ੫) 3. ਜਾਤਿ ਤੋਂ ਡਿਗਿਆ. ਸਮਾਜੋਂ ਖ਼ਾਰਿਜ (ਕੱਢਿਆ). “ਪਤਿਤਜਾਤਿ ਉਤਮ ਭਇਆ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits