Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯri-ā. ਪਤਿ ਰਹਿਤ ਹੋਇਆ, ਡਿਗਿਆ। insulted, fallen. ਉਦਾਹਰਨ: ਕਵਨੁ ਕਵਨੁ ਨਹੀਂ ਪਤਰਿਆ ਤੁਮ੍ਹ੍ਹਰੀ ਪਰਤੀਤਿ ॥ Raga Bilaaval 5, 58, 1:1 (P: 815).
|
Mahan Kosh Encyclopedia |
ਪ੍ਰਤੀਰਣ ਹੋਇਆ. ਪਾਰ ਉਤਰਿਆ। 2. ਪਤ (ਇ਼ੱਜ਼ਤ) ਰਹਿਤ ਹੋਇਆ. ਪਤ ਉਤਰਿਆ. “ਕਵਨੁ ਕਵਨੁ ਨਹੀ ਪਤਰਿਆ ਤੁਮਰੀ ਪਰਤੀਤਿ?” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|