Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯẖā-e. ਭੇਜੇ। sent. ਉਦਾਹਰਨ: ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥ (ਭੇਜੇ). Raga Raamkalee 1, Asatpadee 7, 10:1 (P: 907). ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ (ਭੇਜੇ, ਨੀਅਤ ਕੀਤੇ ਗਏ). Raga Raamkalee 3, Anand, 37:1 (P: 922).
|
|