Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacẖẖāṇū. 1. ਜਾਣਨ ਵਾਲਾ, ਪਛਾਣਨ ਵਾਲਾ, ਗਿਆਤਾ ਵਾਕਫ। 2. ਮਿਤਰ, ਦੋਸਤ। 1. knower. 2. friend. ਉਦਾਹਰਨਾ: 1. ਇਕ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ Raga Sireeraag 5, 79, 1:1 (P: 45). ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ (ਬੁਝਣਹਾਰ, ਜਾਣਨਹਾਰ). Raga Maaroo 5, Vaar 15, Salok, 5, 2:1 (P: 1099). 2. ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥ Raga Maaroo 5, Vaar 19ਸ, 5, 3:1 (P: 1101).
|
Mahan Kosh Encyclopedia |
ਵਿ. ਪਹਚਾਨਨੇਵਾਲਾ. ਵਾਕ਼ਿਫ਼. “ਇਕੁ ਪਛਾਣੂ ਜੀਅ ਕਾ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|