Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-i-āle. ਪਾਤਾਲ ਦੀਆਂ। of nether world. ਉਦਾਹਰਨ: ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ (ਪਾਤਾਲ ਦੀਆਂ). Japujee, Guru Nanak Dev, 27, 11 (P: 6).
|
Mahan Kosh Encyclopedia |
ਪਾਤਾਲ ਮੇਂ. “ਮਛ ਪਇਆਲੇ.” (ਜਪੁ) 2. ਕ੍ਰਿ. ਵਿ. ਹਿਠਾਹਾਂ. ਨੀਚੇ. ਦੇਖੋ- ਪਇਆਲ 3. “ਕਬਹੂ ਜੀਅੜਾ ਊਭਿ ਚੜਤ ਹੈ, ਕਬਹੂ ਜਾਇ ਪਇਆਲੇ.” (ਰਾਮ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|