Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Naᴺḏnī. ਅਨੰਦ ਦੇਣ ਵਾਲੀ। pleasing(to eyes), blissful.
ਉਦਾਹਰਨ:
ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥ Salok Sehaskritee, Gur Arjan Dev, 32:2 (P: 1356).

Mahan Kosh Encyclopedia

ਵਿ. ਆਨੰਦ ਦੇਣ ਵਾਲੀ. ਦੇਖੋ- ਨੈਨਨੰਦਨੀ। 2. ਸੰ. ਨੰਦਿਨੀ. ਨਾਮ/n. ਪ੍ਰਤੀ. ਬੇਟੀ। 3. ਉਮਾ. ਪਾਰਵਤੀ। 4. ਗੰਗਾ। 5. ਵਸ਼ਿਸ਼੍ਠ ਦੀ ਕਾਮਧੇਨੁ ਗਊ, ਜੋ ਸੁਰਭਿ ਦੀ ਪੁਤ੍ਰੀ ਸੀ. ਕਈ ਥਾਂ ਪਰਸ਼ੁਰਾਮ ਦੇ ਪਿਤਾ ਜਮਦਗਨਿ ਦੀ ਗਊ ਨੰਦਿਨੀ ਲਿਖੀ ਹੈ. “ਹੁਤੀ ਨੰਦਿਨੀ ਸਿੰਧੁਜਾ ਕੀ ਸੁਪੁਤ੍ਰੀ.” (ਪਰਸੁਰਾਮਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits