Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Naᴺḏhī. ਜਵਾਨੀ ਵਿਚ। in youth, young age.
ਉਦਾਹਰਨ:
ਫਰੀਦਾ ਨੰਢੀ ਕੰਤੁ ਰਾਵਿਓ ਵਡੀ ਥੀ ਮੁਈਆਸੁ ॥ Salok, Farid, 54:1 (P: 1380).

Mahan Kosh Encyclopedia

(ਨੰਢੜਾ, ਨੰਢੜੋ, ਨੰਢਾ, ਨੰਢੇਰੜੋ, ਨੰਢੋ) ਮੁਲ. ਵਿ. ਛੋਟਾ. ਕੁਮਾਰ. ਦੇਖੋ- ਨਢੜਾ. ਭਾਵ- ਕਾਮਭਾਵ ਤੋਂ ਰਹਿਤ. “ਜੇ ਜਾਣਾ ਸਾਹੁ ਨੰਢੜਾ, ਤਾਂ ਥੋੜਾ ਮਾਣ ਕਰੀ.” (ਸ. ਫਰੀਦ) 2. ਦੇਖੋ- ਨਵੋਢਾ. “ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits