Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nai. 1. ਨਦੀ। 2. ਨੇ। 1. stream, river.
2. 1. ਗੋਪੀ ਨੈ ਗੋਆਲੀਆ ॥ (ਭਾਵ ਜਮਨਾ ਨਦੀ). Raga Sireeraag 1, Asatpadee 28, 22:1 (P: 73).
ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ (ਨਦੀ ਵਾਂਗ). Raga Gaurhee 1, 2, 3:2 (P: 151).
ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥ (ਪੇਟ ਨਦੀ ਵਾਂਗ ਸਾਣੂ ਨਹੀਂ ਭਰਦਾ). Raga Bhairo, 3, 15, 1:2 (P: 1131).
2. ਸਤਿਗੁਰੁ ਪ੍ਰਮਾਣ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ Sava-eeay of Guru Ramdas, Kal-Sahaar, 6:5 (P: 1397).

SGGS Gurmukhi-English Dictionary
[n.] (from Sk. Nadī) stream, river
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਤ੍ਯ. ਦੇਖੋ- ਨੇ. “ਇਕਨੈ ਭਾਂਡੇ ਸਾਜੀਐ.” (ਸ੍ਰੀ ਅ: ਮਃ ੧) 2. ਨਾਮ/n. ਨਦੀ. ਦੇਖੋ- ਨਯ. “ਮੁਰਗਾਈ ਨੈ ਸਾਣੇ.” (ਸਿਧਗੋਸਟਿ) “ਸੋਣ੍ਹੀ ਮੇਹੀਵਾਲ ਨੂੰ ਨੈ ਤਰਦੀ ਰਾਤੀ.” (ਭਾਗੁ) 3. ਫ਼ਾ. [نےَ] ਨਲਕੀ. ਨਲੀ। 4. ਬੰਸਰੀ. ਮੁਰਲੀ. “ਗੋਪੀ ਨੈ ਗੋਆਲੀਆ.” (ਸ੍ਰੀ ਮਃ ੧ ਜੋਗੀ ਅੰਦਰਿ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits