Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺeṯ. 1. ਹਮੇਸ਼ਾਂ, ਹਰ ਰੋਜ਼, ਨਿਤ। 2. ਨੇਤ੍ਰ, ਅੱਖਾਂ। 3. ਇਹ ਨਹੀਂ। 1. daily. 2. eyes. 3. not this.
ਉਦਾਹਰਨਾ:
1. ਗੁਰਸਿਉ ਨੇਤ ਧਿਆਨਿ ਹਾਂ ॥ Raga Aaasaa 5, 158, 1:2 (P: 409).
ਹਰਿ ਸਿਮਰਿ ਨਾਨਕ ਨੇਤ ॥ Raga Bilaaval 5, Asatpadee 2, 7:6 (P: 838).
2. ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ Raga Gaurhee 5, 173, 1:2 (P: 200).
ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥ (ਅਖਾਂ ਨਾਲ). Raga Bilaaval 5, 39, 3:2 (P: 810).
3. ਨੇਤ ਨੇਤ ਕਥੰਤਿ ਬੇਦਾ ॥ Salok Sehaskritee, Gur Arjan Dev, 57:3 (P: 1359).

SGGS Gurmukhi-English Dictionary
[1. n.] 1. (from Sk. Netram) eye. 2. (from Sk. N + iti) not this
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਦੇਵਨੇਤ providence.

Mahan Kosh Encyclopedia

ਦੇਖੋ- ਨੇਤੁ ਅਤੇ ਨੇਤ੍ਰ। 2. ਦੇਖੋ- ਨਿਤ੍ਯ. “ਕਰੀ ਮ੍ਰਿਗ ਨੇਤ ਹਰੈਂ” (ਰਾਮਾਵ) ਨਿੱਤ ਹਾਥੀ ਅਤੇ ਮ੍ਰਿਗ ਮਾਰਦੇ ਹਨ. “ਹਰਿ ਸਿਮਰਿ ਨਾਨਕ ਨੇਤ.” (ਬਿਲਾ ਅ: ਮਃ ੫) 3. ਸੰ. ਨਿਯਤਿ. ਨਾਮ/n. ਕਰਤਾਰ ਦੀ ਠਹਿਰਾਈ ਬਾਤ. ਕਰਮਾਨੁਸਾਰ ਮੁਕੱਰਿਰ ਕੀਤੀ ਹੋਨਹਾਰ. “ਈਸ਼੍ਵਰ ਨੇਤ ਅਵਸ਼ ਹ੍ਵੈ ਗੁਨਿਯੇ.” (ਨਾਪ੍ਰ) 4. ਦੇਖੋ- ਨੇਤਾ। 5. ਦੇਖੋ- ਨੇਤਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits