Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺejai. ਇਕ ਰਿਖੀ ਜੋ ਗੰਗਾ ਨਦੀ (ਨੈ) ਤੋਂ ਜਨਮਿਆ ਮੰਨਿਆ ਜਾਂਦਾ ਹੈ, ਭੀਸ਼ਮ ਪਿਤਾਮਾ। one of the Rishis who is believed to have been born out of Ganges. Bheesham Peetamaan.
ਉਦਾਹਰਨ:
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ Raga Malaar, Naamdev, 1, 5:1 (P: 1292).

Mahan Kosh Encyclopedia

ਨੈਜ. ਨਦੀਜ. ਨੈ (ਗੰਗਾ ਨਦੀ) ਤੋਂ ਜਨਮਿਆ ਭੀਸ਼ਮਪਿਤਾਮਾ. “ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ.” (ਮਲਾ ਨਾਮਦੇਵ) 2. ਸੰ. ਨਯਜ. ਨਾਮ/n. ਨਯ (ਵਿਸ਼ਨੁ) ਤੋਂ ਜ (ਉਪਜਿਆ) ਬ੍ਰਹਮਾ, ਚਤੁਰਾਨਨ. ਇਸ ਦੀ ਉੱਤਪਤੀ ਵਿਸ਼ਨੁ ਦੀ ਨਾਭਿ ਤੋਂ ਪੈਦਾ ਹੋਏ ਕਮਲ ਵਿੱਚੋਂ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits