Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺek. ਭਲਾ, ਉਤਮ। good, noble, virtuous.
ਉਦਾਹਰਨ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤੁ੍ਰਾਲੀ ॥ Raga Raamkalee, Balwand & Sata, Vaar 3:8 (P: 967).

SGGS Gurmukhi-English Dictionary
[P. adj.] Goodl virtuous
SGGS Gurmukhi-English Data provided by Harjinder Singh Gill, Santa Monica, CA, USA.

English Translation
adj. good, virtuous, pious, humane, conscientious righteous; pref. indicating goodness.

Mahan Kosh Encyclopedia

ਫ਼ਾ. [نیک] ਵਿ. ਹੱਛਾ. ਭਲਾ. ਉੱਤਮ. “ਖੀਵੀ ਨੇਕ ਜਨ.” (ਵਾਰ ਰਾਮ ੩) 2. ਬਹੁਤ. ਅਧਿਕ। 3. ਹਿੰਦੀ. ਕ੍ਰਿ. ਵਿ. ਤਨਿਕ. ਥੋੜਾ। 4. ਵਿ. ਨ-ਏਕ. ਅਨੇਕ. “ਨਰ ਨਾਨਰਨ ਨੇਕ ਮਤੰ.” (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। 5. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- “ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ.” ਅੰਗ ੧੭੧. ਘੋੜੇ ਮਗਰਮੱਛ ਜੇਹੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits