Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīsān(u). 1. ਪਰਵਾਨਗੀ ਦੀ ਛਾਪ/ਚਿੰਨ। 2. ਪਰਵਾਨਾ। 3. ਪ੍ਰਗਟ ਹੁੰਦਾ ਹੈ। 4. ਲਿਖਤ ਰੂਪ। 5. ਢੋਲ, ਨਗਾਰਾ। 1. mark of honour. 2. insignia, permit. 3. manifest. 4. insignia of approval. 5. drum.
ਉਦਾਹਰਨਾ:
1. ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥ Raga Maajh 1, Vaar 26:6 (P: 150).
2. ਸਾਚੁ ਸਬਦੁ ਜਾ ਕਾ ਨੀਸਾਨੁ ॥ Raga Aasaa 5, 59, 3:2 (P: 386).
ਉਦਾਹਰਨ:
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥ Raga Bilaaval 5, 99, 1:2 (P: 824).
3. ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥ Raga Aaasaa 1, Asatpadee 6, 1:3 (P: 414).
4. ਆਪੇ ਸਬਦੁ ਆਪੇ ਨੀਸਾਨੁ ॥ Raga Bilaaval 1, 3, 1:1 (P: 795).
5. ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥ Raga Bilaaval 4, Asatpadee 1, 5:2 (P: 833).
ਮਿਲਉ ਗੁਪਾਲ ਨੀਸਾਨੁ ਬਜਾਈ ॥ (ਢੋਲ ਵਜਾ ਕੇ ਭਾਵ ਗਜ ਵਜ ਕੇ, ਪ੍ਰਗਟ ਹੋਏ). Raga Bhairo, Naamdev, 4, 3:2 (P: 1164).
ਗੁਰ ਰਾਮ ਦਾਸ ਕਲ੍ਹ੍ਹਚਰੈ ਤੈ ਸਬਦ ਨੀਸਾਨੁ ਬਜਾਇਅਉ ॥ Sava-eeay of Guru Ramdas, Kal-Sahaar, 9:6 (P: 1398).

Mahan Kosh Encyclopedia

ਦੇਖੋ- ਨਿਸਾਨ। 2. ਨਗਾਰਾ. ਦੁੰਦੁਭਿ. “ਤੈ ਸਬਦ ਨੀਸਾਨੁ ਬਜਾਇਓ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits