Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīsāṇai. 1. ਭਾਵ ਪ੍ਰਗਟ ਹੁੰਦਾ ਹੈ, ਨੀਸਾਣ ਪੈਂਦਾ ਹੈ। 2. ਪਰਵਾਣਾ। 3. ਝੰਡੇ ਨਾਲ। 1. marked. 2. permit, identity mark. 3. with flag.
ਉਦਾਹਰਨਾ:
1. ਗੁਰ ਕੈ ਸਬਦਿ ਨਾਮਿ ਨੀਸਾਣੈ ॥ Raga Maajh 1, Asatpadee 1, 3:2 (P: 109).
2. ਸਚੁ ਨੀਸਾਣੈ ਠਾਕ ਨ ਪਾਇ ॥ Raga Aaasaa 1, 21, 3:4 (P: 355).
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥ (ਪਰਵਾਣੇ). Raga Soohee 1, 7, 2:2 (P: 730).
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ (ਪਰਵਾਨਾ ਵਡਿਆਈ ਦਾ). Raga Bilaaval 3, Vaar-Sat, 2, 3:4 (P: 842).
3. ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ (ਝੰਡੇ ਸਮੇਤ ਪੁਜਦੇ ਹਨ, ਪਤਿ ਨਾਲ ਪੁਜਦੇ ਹਨ). Raga Basant 3, 9, 3:2 (P: 1175).

.

© SriGranth.org, a Sri Guru Granth Sahib resource, all rights reserved.
See Acknowledgements & Credits