Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīsāṇ(u). 1. ਨਿਸ਼ਾਨ, ਪਛਾਣ ਚਿੰਨ। 2. ਜੋ ਪ੍ਰਗਟ ਹੈ (ਸ਼ਬਦਾਰਥ, ਸੰਥਿਆ), ਪ੍ਰਮਾਣ ਪੱਤਰ, ਰਾਹਦਾਰੀ (ਦਰਪਣ); ਝੰਡਾ (ਨਿਰਣੈ)। 3. ਨਿਸ਼ਾਨਾ, ਆਦਰਸ਼। 4. ਝੰਡਾ। 5. ਧੌਂਸਾ। 1. mark, distinctive mark, identity mark. 2. evident; permit; flag. 3. ideal, goal. 4. identity mark, flag. 5. drum.
ਉਦਾਹਰਨਾ:
1. ਗਾਵੈ ਕੋ ਦਾਤਿ ਜਾਣੈ ਨੀਸਾਣੁ ॥ Japujee, Guru Nanak Dev, 3:2 (P: 1).
ਅਮੁਲੁ ਧਰਮੁ ਅਮੁਲੁ ਨੀਸਾਣੁ ॥ (ਪ੍ਰਵਾਨਗੀ ਦਾ ਨਿਸ਼ਾਨ). Japujee, Guru Nanak Dev, 26:7 (P: 5).
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥ (ਪ੍ਰਵਾਨਗੀ ਦੀ ਸਹੀ). Raga Sireeraag 1, 6, 1:2 (P: 16).
ਉਦਾਹਰਨ:
ਗੁਰ ਕਾ ਸਬਦੁ ਸਚੁ ਨੀਸਾਣੁ ॥ (ਪਰਵਾਨਾ). Raga Aaasaa 1, 21, 3:2 (P: 355).
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ॥ (ਮੋਹਰ, ਸਹੀ). Raga Sorath 1, Asatpadee 3, 3:1 (P: 636).
2. ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ Raga Sorath 4, 5, 1:1 (P: 606).
3. ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ Raga Soohee 3, Vaar 11:3 (P: 789).
4. ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥ Raga Saarang 4, Vaar 5, Salok, 2, 2:4 (P: 1239).
5. ਪੰਚ ਸਬਦ ਧੁਨਿਕਾਰ ਧੁਨਿ ਤਰ ਬਾਜੈ ਸਬਦੁ ਨੀਸਾਣੁ ॥ Raga Malaar 1, Vaar 27ਸ, 1, 1:2 (P: 1291).

Mahan Kosh Encyclopedia

(ਨੀਸਾਨ) ਦੇਖੋ- ਨਿਸਾਨ। 2. ਚਿੰਨ੍ਹ. ਸਹੀ. “ਜਿਥੈ ਲੇਖਾ ਮੰਗੀਐ, ਤਿਖੈ ਹੋਇ ਸਚਾ ਨੀਸਾਣੁ.” (ਸ੍ਰੀ ਮਃ ੧) 3. ਨਗਾਰਾ. ਧੌਂਸਾ. “ਬਾਜੈ ਸਬਦ ਨੀਸਾਣੁ.” (ਮਃ ੧ ਵਾਰ ਮਲਾ) “ਮਿਲਾਉ ਗੋਪਾਲ ਨੀਸਾਨ ਬਜਾਈ.” (ਭੈਰ ਨਾਮਦੇਵ) 4. ਲੇਖ. ਲਿਖਤ. “ਤਪ ਕਾਗਦ, ਤੇਰਾ ਨਾਮ ਨੀਸਾਨ.” (ਮਲਾ ਮਃ ੧) “ਆਪੋ ਸਬਦੁ ਆਪੇ ਨਿਸਾਨ.” (ਬਿਲਾ ਮਃ ੧) 5. ਜਪੁ ਬਾਣੀ ਦਾ ਵਿਸ਼ੇਸ਼ਣ, ਕ੍ਯੋਂਕਿ ਇਹ ਧ੍ਵਜ (ਝੰਡਾ) ਰੂਪ ਪ੍ਰਧਾਨ ਹੈ. ਦੇਖੋ- ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿੱਚ ਪਾਠ- “ਜਪੁ ਨੀਸਾਣੁ.”

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits