Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīḏ. 1. ਨੀਂਦ, ਨਿੰਦ੍ਰਾ। 2. ਗਫਲਤ। 1. sleep. 2. negligence.
ਉਦਾਹਰਨਾ:
1. ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31).
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥ (ਅਵਿਦਿਆ ਦੀ ਨੀਦ). Raga Raamkalee, Guru Nanak Dev, Sidh-Gosat, 8:1 (P: 939).
ਗੁਰਮੁਖਿ ਜਾਗੈ ਨੀਦ ਨ ਸੋਵੈ ॥ (ਅਗਿਆਨਤਾ ਦੀ ਨੀਂਦ). Raga Raamkalee, Guru Nanak Dev, Sidh-Gosat, 54:2 (P: 944).
2. ਜੇ ਘਰੁ ਬੂਝੈ ਆਪਣਾ ਤਾ ਨੀਦ ਨ ਹੋਈ ॥ Raga Aaasaa 1, Asatpadee 13, 5:2 (P: 418).

SGGS Gurmukhi-English Dictionary
[P. n.] Sleep
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਨੀਂਦ, ਨੀਦੜੀ, ਨੀਂਦ੍ਰਾ) ਦੇਖੋ- ਨਿਦ੍ਰਾ. “ਨੀਦ ਭੂਖ ਸਭ ਪਰਹਰਿ ਤਿਆਗੀ.” (ਆਸਾ ਛੰਤ ਮਃ ੪) “ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ.” (ਬਿਹਾ ਛੰਤ ਮਃ ੫) 2. ਭਾਵ- ਅਵਿਦ੍ਯਾ. “ਆਵੈਗੀ ਨੀਦ ਕਹਾ ਲਗੁ ਸੋਵਉ?” (ਮਲਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits