Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīṯ. ਹਮੇਸ਼ਾਂ, ਸਦੈਵ, ਨਿਤ, ਸਦਾ। ever.
ਉਦਾਹਰਨ:
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ (ਰੋਜ਼). Raga Devgandhaaree 9, 3, 2:1 (P: 536).
ਉਦਾਹਰਨ:
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥ Raga Gaurhee 1, 14, 1:2 (P: 155).
ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ (ਹਮੇਸ਼ਾਂ ਰਹਿਣ ਵਾਲੇ). Raga Aaasaa 1, Asatpadee 13, 2:1 (P: 418).

SGGS Gurmukhi-English Dictionary
[P.a dv.] Always, ever, perpetually
SGGS Gurmukhi-English Data provided by Harjinder Singh Gill, Santa Monica, CA, USA.

English Translation
n.f. dia. seeਨੀਅਤ.

Mahan Kosh Encyclopedia

ਸੰ. ਵਿ. ਲਿਆਂਦਾ ਹੋਇਆ. ਪੁਚਾਇਆ ਹੋਇਆ। 2. ਗ੍ਰਹਣ ਕੀਤਾ. ਫੜਿਆ ਹੋਇਆ। 3. ਪ੍ਰਾਪਤ ਹੋਇਆ। 4. ਦੇਖੋ- ਨੀਅਤ.
ਊਂਚੋ ਕਰ ਕਰੈ ਤਾਂਹਿ ਊਂਚੋ ਕਰਤਾਰ ਕਰੈ
ਊਨੀ ਮਨ ਆਨੈ ਦੂਨੀ ਹੋਤ ਹਰਕਤ ਹੈ,
ਜ੍ਯੋਂ ਜ੍ਯੋਂ ਧਨ ਧਰੈ ਸੈਤੈ{1293} ਤ੍ਯੋਂ ਤ੍ਯੋਂ ਬਿਧਿ ਖੋਰ ਖੈਂਚੈ
ਲਾਖ ਭਾਂਤਿ ਧਰੈ ਕੋਟਿ ਭਾਂਤਿ ਸਰਕਤ ਹੈ,
ਦੌਲਤ ਦੁਨੀ ਮੇ ਥਿਰ ਕਾਹੁੰ ਕੇ ਰਹੀ ਨ “ਕ੍ਸ਼ੇਮ”
ਪਾਛੇ ਨੇਕਨਾਮੀ ਬਦਨਾਮੀ ਖਰਕਤ ਹੈ,
ਰਾਜਾ ਹੋਯ ਰਾਯ ਹੋਯ ਸ਼ਾਹ ਉਮਰਾਯ ਹੋਯ
ਜੈਸੀ ਹੋਤ ਨੀਤ ਤੈਸੀ ਹੋਤ ਬਰਕਤ ਹੈ.
5. ਨਿਤ੍ਯ. ਸਦੈਵ. “ਨੀਤ ਨੀਤ ਘਰ ਬਾਂਧੀਅਹਿ, ਜੇ ਰਹਣਾ ਹੋਈ.” (ਆਸਾ ਅ: ਮਃ ੧).

Footnotes:
{1293} ਜਮਾ ਕਰਦਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits