Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihālī. 1. ਵੇਖਾਂ। 2. ਰਜਾਈ, ਤੁਲਾਈ। 3. ਨਿਹਾਲ/ਅਨੰਦਿਤ ਹੁੰਦੀ ਹਾਂ। 1. see, behold. 2. mattress, under-bed. 3. enraptured.
ਉਦਾਹਰਨਾ:
1. ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ Raga Maajh 5, 27, 2:2 (P: 102).
ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥ (ਵੇਖਦਾ ਹਾਂ). Raga Maajh 5, Asatpadee 37, 6:2 (P: 132.
2. ਲਾਲ ਨਿਹਾਲੀ ਫੂਲ ਗੁਲਾਲਾ ॥ Raga Gaurhee 1, Asatpadee 10, 2:2 (P: 225).
3. ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥ Raga Raamkalee 5, Vaar 17ਸ, 5, 1:2 (P: 964).

English Translation
n.f. informal quilt.

Mahan Kosh Encyclopedia

ਦੇਖੀ. ਵੇਖੀ. ਦੇਖੋ- ਨਿਹਾਲਨਾ। 2. ਨਿਹਾਲੀਂ. ਦੇਖਾਂ. ਤੱਕਾਂ. “ਨੈਨ ਨਿਹਾਲੀ ਤਿਸੁ ਪੁਰਖੁ ਦਇਆਲੈ.” (ਮਾਝ ਮਃ ੫) 3. ਨਿਹਾਲ ਹੋਈ. ਦੇਖੋ- ਨਿਹਾਲ. “ਗੁਰਦਰਸਨ ਦੇਖਿ ਨਿਹਾਲੀ.” (ਵਾਰ ਰਾਮ ੨ ਮਃ ੫) 4. ਫ਼ਾ. [نِہالی] ਨਾਮ/n. ਦੁਲਾਈ. ਤੋਸ਼ਕ. “ਇਕਿ ਨਿਹਾਲੀ ਪੈ ਸਵਨਿ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits