Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺihārai. ਵੇਖਦਾ, ਧਿਆਨ ਰਖਦਾ। beholds, watches. ਉਦਾਹਰਨ: ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ (ਵੇਖਦੀ ਹੈ). Raga Gaurhee, Kabir, 65, 1:1 (P: 337). ਭਗਤ ਜਨਾ ਕੇ ਸਾਸ ਨਿਹਾਰੈ ॥ (ਵੇਖਦਾ ਭਾਵ ਧਿਆਨ ਰਖਦਾ ਹੈ). Raga Bhairo 5, 46, 3:2 (P: 1149).
|
|