Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺisī. ਰਾਤ। night. ਉਦਾਹਰਨ: ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥ Raga Soohee 3, Vaar 4, Salok, 1, 2:1 (P: 786).
|
Mahan Kosh Encyclopedia |
ਨਾਮ/n. ਨਿਸ਼ਿ. ਰਾਤ੍ਰਿ. ਰਾਤ. “ਸੂਹਾ ਰੰਗ ਸੁਪਨੇ ਨਿਸੀ.” (ਮਃ ੩ ਵਾਰ ਸੂਹੀ) ਰਾਤ ਦੇ ਸੁਪਨੇ ਤੁੱਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|