Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺisṯār. ਛੁਟਕਾਰਾ, ਪਾਰ ਉਤਾਰਾ, ਉਧਾਰ। salvation, emancipation.
ਉਦਾਹਰਨ:
ਸਾਧੂ ਸੰਗਮਿ ਹੈ ਨਿਸਤਾਰ ॥ Raga Gaurhee 5, 171, 2:2 (P: 200).
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥ (ਪਾਰ ਉਤਾਰਾ). Raga Gaurhee, Kabir, 69, 1:2 (P: 338).

SGGS Gurmukhi-English Dictionary
[Sk. n.] (From P. Nisatāranā) deliverance, salvation
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਨਿਸਤਾਰਾ) ਸੰ. निस्तार. ਨਾਮ/n. ਪਾਰ ਹੋਣ ਦਾ ਭਾਵ. ਤਰਕੇ ਪਾਰ ਹੋਣ ਦੀ ਕ੍ਰਿਯਾ। 2. ਛੁਟਕਾਰਾ. ਉੱਧਾਰ. ਮੋਕ੍ਸ਼. “ਤੁਮਹੀ ਤੇ ਮੇਰੋ ਨਿਸਤਾਰ.” (ਬਿਲਾ ਕਬੀਰ) “ਹਲਤਿ ਪਲਤਿ ਸਦਾ ਕਰੇ ਨਿਸਤਾਰਾ.” (ਮਃ ੪ ਵਾਰ ਵਡ) 3. ਜਹਾਜ਼. “ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ.” (ਧਨਾ ਮਃ ਪ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits