Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺivās. ਵਾਸਾ, ਟਿਕਾਣਾ, ਵਿਸ਼ਰਾਮ ਸਥਾਨ। resides, reposes, dwells, abides.
ਉਦਾਹਰਨ:
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥ Raga Sireeraag 1, 9, 4:2 (P: 17).

SGGS Gurmukhi-English Dictionary
[P. n.] Residence, abode
SGGS Gurmukhi-English Data provided by Harjinder Singh Gill, Santa Monica, CA, USA.

English Translation
n.m. residence, stay, sojourn, abode, habitation, house; domicile.

Mahan Kosh Encyclopedia

ਸੰ. निवास्. ਧਾ. ਢਕਣਾ (ਆਛਾਦਨ ਕਰਨਾ), ਲਪੇਟਣਾ। 2. ਨਾਮ/n. ਘਰ. ਰਹਿਣ ਦੀ ਥਾਂ। 3. ਵਸਤ੍ਰ। 4. ਰਹਾਇਸ਼. ਰਹਿਣ ਦਾ ਭਾਵ. “ਸਾਧਸੰਗਿ ਪ੍ਰਭ ਦੇਹੁ ਨਿਵਾਸ.” (ਸੁਖਮਨੀ) 5. ਵਿਸ਼੍ਰਾਮ. ਟਿਕਾਉ. “ਮੀਨ ਨਿਵਾਸ ਉਪਜੈ ਜਲ ਹੀ ਤੇ.” (ਮਲਾ ਅ: ਮਃ ੧) 6. ਸੰ. ਨਿਵਰਾਸ. ਬਾਹਰ ਕੱਢਣ ਦੀ ਕ੍ਰਿਯਾ. “ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ.” (ਆਸਾ ਰਵਿਦਾਸ) ਇਰੰਡ ਦੀ ਗੰਧ ਨਿਵਰਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits