Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺivārā. 1. ਨਵਾਰ ਦੇ। 2. ਦੂਰ ਕਰਦਾ ਹੈ। 1. of cotton tapes. 2. ward off, dispell.
ਉਦਾਹਰਨਾ:
1. ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ Raga Aaasaa, Kabir, 16, 1:1 (P: 479).
2. ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥ Raga Maaroo 1, Solhaa 7, 15:3 (P: 1027).

Mahan Kosh Encyclopedia

ਨਿਵਾਰਣ ਕੀਤਾ. ਹਟਾਇਆ। 2. ਨਿਵਾਇਆ. ਨੀਵਾਂ (ਨੰਮ੍ਰ) ਕੀਤਾ. ਝੁਕਾਇਆ. “ਪਛਮ ਮੁਖ ਕਰ ਸੀਸ ਨਿਵਾਰਾ.” (ਭਾਗੁ) 3. ਨਵਾਰ ਦਾ. ਦੇਖੋ- ਨਿਵਾਰ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits