Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiv-hi. 1. ਝੁਕੇ, ਸਮਰਪਨ ਕੀਤਾ, ਈਨ ਮੰਨੀ। 2. ਨਿਮਰਤਾ ਗ੍ਰਹਿਣ ਕਰੇ। 1. bow his head, make obeisance. 2. humility, humbleness.
ਉਦਾਹਰਨਾ:
1. ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥ Raga Sireeraag 4, 69, 3:3 (P: 41).
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ (ਈਨ ਮੰਨਦੇ ਹਨ). Raga Gaurhee 3, Asatpadee 4, 7:2 (P: 231).
2. ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥ (ਨਿਮਰਤਾ ਨਹੀਂ ਗ੍ਰਹਿਣ ਕਰਦਾ). Raga Aaasaa 3, Asatpadee 30, 1:2 (P: 426).
ਉਦਾਹਰਨ:
ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥ Raga Kaanrhaa 4, Asatpadee 2, 5:1 (P: 1309).

SGGS Gurmukhi-English Dictionary
[P. v.] (from Nivanâ) bow, stoop
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits