Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺival. ਨਿਉਲੀ ਕਰਮ, ਯੋਗ ਅਨੁਸਾਰ ਪੇਟ ਨੂੰ ਸਜਿਓਂ ਖੱਬੇ ਤੇ ਖੱਬਿਓਂ ਸੱਜੇ ਭੁਆਣ ਦੀ ਕਿਰਿਆ ਜਿਸ ਨਾਲ ਆਂਦਰਾਂ ਸਾਫ ਹੋ ਜਾਂਦੀਆਂ ਹਨ। one of Yogic act, moving the belly from left to right. ਉਦਾਹਰਨ: ਕਿਨਹੀ ਨਿਵਲ ਭੁਇਅੰਗਮ ਸਾਧੇ ॥ Raga Raamkalee 5, Asatpadee 1, 1:3 (P: 912).
|
SGGS Gurmukhi-English Dictionary |
[1. P. n. 2. var.] 1. lock. 2. form Niulī
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਸ਼ੂ ਦੇ ਪੈਰੀਂ ਲਾਉਣ ਦਾ ਜਿੰਦਾ. ਇਹ ਵਿਸ਼ੇਸ਼ ਕਰਕੇ ਉੱਠ ਦੇ ਲਾਈਦਾ ਹੈ। 2. ਤਾਲਾ. ਕੁਢਲ. “ਗੁਰੁ ਕੁੰਜੀ ਪਾਹੂ ਨਿਵਲ.” (ਮਃ ੨ ਵਾਰ ਸਾਰ) ਗੁਰੂ ਪਾਸ ਮਨ ਦਾ ਤਾਲਾ ਖੋਲ੍ਹਣ ਲਈ ਕੁੰਜੀ ਹੈ। 3. ਦੇਖੋ- ਨਿਉਲੀ. “ਕਿਨ ਹੀ ਨਿਵਲ ਭੁਇਅੰਗਮ ਸਾਧੇ.” (ਰਾਮ ਅ: ਮਃ ੫) ਨੌਲੀ ਕਰਮ ਅਤੇ ਭੁਜੰਗਮਾ ਨਾੜੀ ਸਾਧਣ ਦਾ ਕਰਮ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|