Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirāsā. 1. ਬੇਉਮੀਦ, ਬੇਆਸ, ਮਾਯੂਸ। 2. ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ। 3. ਉਦਾਸੀਨ, ਬੇਲਾਗ। 4. ਜਿਸ ਨੂੰ ਕੋਈ ਉਮੀਦ ਨ ਰਹੇ। 1. without desire, devoid of any desire. 2. desireless, desire-free. 3. unattached, unmindful. 4. disappointed, dispaired.
ਉਦਾਹਰਨਾ:
1. ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥ Raga Maajh 1, Vaar 5:8 (P: 140).
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥ (ਆਸਾ ਤੋਂ ਰਹਿਤ). Raga Maaroo 5, Vaar 18ਸ, 5, 2:2 (P: 1100).
2. ਹੁਕਮੈ ਬੂਝੈ ਨਿਰਾਸਾ ਹੋਈ ॥ Raga Aaasaa 3, 25, 1:2 (P: 423).
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ Raga Sorath 9, 11, 2:1 (P: 634).
3. ਹਰਖ ਸੋਗ ਤੇ ਰਹਹਿ ਨਿਰਾਸਾ ॥ Raga Basant 1, Asatpadee 4, 6:1 (P: 1189).
4. ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ Raga Gaurhee 5, Sukhmanee 13, 7:6 (P: 280).

Mahan Kosh Encyclopedia

ਨਾਮ/n. ਨਿਰਾਸ਼ਾ. ਆਸ਼ਾ ਦਾ ਅਭਾਵ. ਨਾਉੱਮੇਦੀ। 2. ਵਿ. ਦੇਖੋ- ਨਿਰਾਸੀ. “ਹੁਕਮੈ ਬੂਝੈ ਨਿਰਾਸਾ ਹੋਈ.” (ਆਸਾ ਅ: ਮਃ ੩) 3. ਜਿਸ ਨੂੰ ਕੋਈ ਉੱਮੀਦ ਨਹੀਂ ਰਹੀ. “ਸੰਤ ਦਾ ਦੋਖੀ ਉਠਿਚਲੈ ਨਿਰਾਸਾ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits