Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirāle. 1. ਅਦਭੁੱਤ, ਵਿਲੱਖਣ। 2. ਨਿਰਲੇਪ, ਬੇਲਾਗ, ਅਲੱਗ। 1. singular, unique, distinct. 2. detached, aloof. ਉਦਾਹਰਨਾ: 1. ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥ Raga Gaurhee 4, Vaar 19:1 (P: 311). 2. ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ Raga Raamkalee, Guru Nanak Dev, Sidh-Gosat, 7:1 (P: 938).
|
|