Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirāro. ਨਿਰਾਲਾ, ਅਦਭੁਤ। wonderous, singular, separate. ਉਦਾਹਰਨ: ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋਂ ਅੰਗੁ ਨਿਰਾਰੋ ॥ Raga Goojree 5, 10, 1:2 (P: 498).
|
Mahan Kosh Encyclopedia |
(ਨਿਰਾਰਾ, ਨਿਰਾਰੀ) ਵਿ. ਜੋ ਰਲਿਆ ਹੋਇਆ ਨਹੀਂ. ਨਿਰਾਲਾ, ਨਿਰਾਲੀ ਅਸੰਗ. ਅਲਗ. “ਬੇਦ ਕਤੇਬ ਤੇ ਰਹਿਤ ਨਿਰਾਰਾ.” (ਗਉ ਕਬੀਰ) “ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ.” (ਆਸਾ ਛੰਤ ਮਃ ੫) 2. ਵਿ. ਵਿਲਕ੍ਸ਼ਣ. ਅ਼ਜੀਬ. “ਤਿਨ ਕੀ ਕਥਾ ਨਿਰਾਰੀ.” (ਬਿਲਾ ਕਬੀਰ) 3. ਖ਼ਾਸ. “ਜਨ ਕੋ ਅੰਗ ਨਿਰਾਰੋ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|