Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺir-malī. 1. ਉਜਲੀ, ਚੰਗੀ ਸ੍ਰੇਸ਼ਟ। 2. ਪਵਿੱਤਰ। 1. pure, consecrated. 2. immaculate.
ਉਦਾਹਰਨਾ:
1. ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ Raga Sireeraag 5, 80, 4:2 (P: 45).
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ Raga Gaurhee 4, Vaar 10ਸ, 4, 1:1 (P: 304).
2. ਸਤਿ ਕਰਣੀ ਨਿਰਮਲ ਨਿਰਮਲੀ ॥ Raga Gaurhee 5, Sukhmanee 16, 6:7 (P: 284).

Mahan Kosh Encyclopedia

ਵਿ. ਨਿਰਮਲਤਾ ਵਾਲੀ। 2. ਉੱਤਮ. ਸ਼੍ਰੇਸ਼੍ਠ। 3. ਨਾਮ/n. ਗੁਰੂ ਨਾਨਕਦੇਵ ਦਾ ਧਰਮ ਧਾਰਣ ਵਾਲੀ, ਸਿੱਖਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits