Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiramlā. ਮੈਲ ਰਹਿਤ, ਉਜਲ, ਪਵਿੱਤਰ। sacred, ideal, free from impurities, immaculate.
ਉਦਾਹਰਨ:
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17).
ਸਾਧ ਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ (ਸ਼ੁਧ, ਉਜਲ, ਦੋਖ ਰਹਿਤ). Raga Sireeraag 5, 77, 3:1 (P: 44).

English Translation
n.m. Sikh sect; a member of this. (2) n.m. construction, building, fabrication. setting up, creation, manufacture, production.

Mahan Kosh Encyclopedia

ਵਿ. ਮੈਲ ਤੋਂ ਬਿਨਾ. ਦੇਖੋ- ਨਿਰਮਲ. “ਅਹਿਨਿਸਿ ਨਵਤਨ ਨਿਰਮਲਾ, ਮੈਲਾ ਕਬਹੂੰ ਨ ਹੋਇ.” (ਮਃ ੧ ਵਾਰ ਸੂਹੀ) 2. ਅਵਿਦ੍ਯਾ ਮੈਲ ਰਹਿਤ. “ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ.” (ਗਉ ਥਿਤੀ ਮਃ ੫) 3. ਨਾਮ/n. ਨਿਰਮਲਧਰਮ (ਖ਼ਾਲਿਸਧਰਮ) ਧਾਰਣ ਵਾਲਾ. ਗੁਰੂ ਨਾਨਕਦੇਵ ਦਾ ਸਿੱਖ. “ਸਬਦਿ ਰਤੇ ਸੇ ਨਿਰਮਲੇ.” (ਸ੍ਰੀ ਮਃ ੩) 4. ਦੇਖੋ- ਨਿਰਮਲੇ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits