Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirguṇ(u). 1. ਤਿੰਨ ਗੁਣਾਂ ਤੋਂ ਰਹਿਤ, ਗੁਣ ਲਛਣ ਵਿਹੂਣ, ਅਕਾਲ ਪੁਰਖ ਦਾ ਇਕ ਰੂਪ। 2. ਗੁਣ ਵਿਹੂਣਾ, ਨਿਕੰਮਾ। 1. attributeless, Almighty, Lord. 2. worthless, meritless.
ਉਦਾਹਰਨਾ:
1. ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥ Raga Maajh 5, 12, 1:2 (P: 98).
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ Raga Maajh 5, 28, 3:1 (P: 102).
2. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345).

.

© SriGranth.org, a Sri Guru Granth Sahib resource, all rights reserved.
See Acknowledgements & Credits