Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺimāno. 1. ਵਿਚਾਰਾ, ਜਿਸ ਦਾ ਕੋਈ ਮਾਨ ਨਹੀਂ ਕਰਦਾ। 2. ਨਿਰਮਾਨ, ਅਭਿਮਾਨ ਰਹਿਤ। 1. humble, who is not honoured by anybody. 2. meek.
ਉਦਾਹਰਨਾ:
1. ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ Raga Soohee 5, 5, 1:1 (P: 737).
2. ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206).

Mahan Kosh Encyclopedia

(ਨਿਮਾਨ, ਨਿਮਾਨਣੀ, ਨਿਮਾਨੜੀ, ਨਿਮਾਨਾ, ਨਿਮਾਨੀ) ਦੇਖੋ- ਨਿਮਾਣ, ਨਿਮਾਣਾ ਅਤੇ ਨਿਮਾਣੀ. “ਨਿਮਾਨੇ ਕਉ ਗੁਰਿ ਕੀਨੋ ਮਾਨ.” (ਆਸਾ ਮਃ ੫) “ਰਹਹਿ ਨਿਮਾਨਣੀਆਹ.” (ਮਃ ੧ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits