Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺimkẖe. ਘੜੀ ਘੜੀ, ਬਾਰ ਬਾਰ। every moment.
ਉਦਾਹਰਨ:
ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥ Raga Nat-Naraain 4, 3, 3:1 (P: 976).

Mahan Kosh Encyclopedia

ਨਿਮਿਸ਼ਮਾਤ੍ਰ ਮੇਂ. ਅੱਖ ਦੇ ਫੋਰ ਵਿੱਚ. “ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ.” (ਨਟ ਮਃ ੪) ਨਿਮਖ ਵਿੱਚ ਬਾਲ (ਦਗਧ ਕਰ) ਦਿੱਤੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits