Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiberẖī. ਨਿਬੇੜਦੀ/ਨਜਿਠਦੀ ਹੈ। decides, settles. ਉਦਾਹਰਨ: ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ Raga Raamkalee 1, Asatpadee 1, 5:1 (P: 903).
|
|