Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiḏẖānā. 1. ਖਜ਼ਾਨਾ। 2. ਆਤਮ ਅਨੰਦ, ਆਤਮ ਸੰਤੁਸ਼ਟੀ। 3. ਨਿਧੀਆਂ ਦਾ ਭੰਡਾਰ/ਘਰ। 1. treasure. 2. spiritual bliss, immense pleasure. 3. name treasure, treasure of treasures.
ਉਦਾਹਰਨਾ:
1. ਨਾਮ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥ Raga Maajh 5, 22, 4:3 (P: 101).
ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ॥ (ਖਜ਼ਾਨਾ ਭਾਵ ਹਰਿ). Raga Dhanaasaree 5, 8, 3:1 (P: 672).
ਤਿਸਹਿ ਪਰਾਪਤਿ ਹੋਇ ਨਿਧਾਨਾ ॥ (ਭਾਵ ਹਰਿ). Raga Maaroo 5, Solhaa 13, 5:1 (P: 1085).
2. ਤਾ ਮੇਰੈ ਮਨਿ ਭਇਆ ਨਿਧਾਨਾ ॥ Raga Gaurhee 5, 100, 1:2 (P: 186).
3. ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ Raga Aaasaa 5, Chhant 8, 4:3 (P: 458).

.

© SriGranth.org, a Sri Guru Granth Sahib resource, all rights reserved.
See Acknowledgements & Credits