Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiṯ-paraṯ(i). ਹਮੇਸ਼ਾਂ, ਹਰ ਰੋਜ਼, ਸਦਾ। ever, daily, everyday, always.
ਉਦਾਹਰਨ:
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ Raga Jaitsaree 5, Chhant 2, 1:3 (P: 704).

Mahan Kosh Encyclopedia

(ਨਿਤਹਿਨਿਤ, ਨਿਤਨਿਤ, ਨਿਤਨਿਤਹਿ, ਨਿਤਨੀਤ, ਨਿਤਪ੍ਰਤ, ਨਿਤਪ੍ਰਤਹ) ਕ੍ਰਿ. ਵਿ. ਨਿਤ੍ਯਪ੍ਰਤਿ. ਹਰਰੋਜ਼. ਹਮੇਸ਼ਹ. ਸਦਾ. “ਕਾਲ ਨਿਤਹਿਨਿਤ ਹੋਰੈ.” (ਦੇਵ ਮਃ ੫) “ਨਿਤਨਿਤ ਕਾਇਆ ਮਜਨੁ ਕੀਆ.” (ਨਟ ਅ: ਮਃ ੪) “ਫਿਰਨ ਮਿਟੇ ਨਿਤਨੀਤ.” (ਬਾਵਨ) “ਰਮੰਤ ਗੁਣ ਗੋਬਿੰਦ ਨਿਤਪ੍ਰਤਹ.” (ਸਹਸ ਮਃ ੫) “ਨਿਤਪ੍ਰਤਿ ਨਾਵਣੁ ਰਾਮਸਰਿ ਕੀਜੈ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits