Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺij(u). 1. ਖਾਸ, ਵਿਸ਼ੇਸ਼। 2. ਆਪਣਾ ਆਪ, ਸ੍ਵੈ ਸਰੂਪ। 1. special, singular. 2. own. ਉਦਾਹਰਨਾ: 1. ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ ਸੁਣਿ ਜੀਵਾਂ ਤਿਸੁ ਸੋਇ ॥ Raga Saarang 5, 97, 1:1 (P: 1223). 2. ਗੁਰ ਅਰਜਨ ਕਲ੍ਯ੍ਯਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥ Sava-eeay of Guru Arjan Dev, Kal-Sahaar, 8:6, (P: 1408).
|
|