Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺigam. ਵੇਦਾਂ ਦਾ ਮੰਤਰ ਭਾਗ ਭਾਵਾ ਵੇਦ। Vedas, sacred books.
ਉਦਾਹਰਨ:
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ Raga Aaasaa 5, Chhant 10, 3:3 (P: 459).
ਜਾ ਕੇ ਨਿਗਮ ਦੂਧ ਕੇ ਠਾਟਾ ॥ (ਭਾਵ ਧਰਮ ਪੁਸਤਕਾਂ). Raga Sorath, Kabir, 5, 1:1 (P: 655).

SGGS Gurmukhi-English Dictionary
[Sk. n.] The Veda or Vedic text
SGGS Gurmukhi-English Data provided by Harjinder Singh Gill, Santa Monica, CA, USA.

English Translation
n.m. corporation.

Mahan Kosh Encyclopedia

ਸੰ. ਨਾਮ/n. ਵੇਦ ਦਾ ਮੰਤ੍ਰਭਾਗ. ਵੇਦ. “ਠਾਢਾ ਬ੍ਰਹਮਾ ਨਿਗਮ ਬੀਚਾਰੈ.” (ਪ੍ਰਭਾ ਕਬੀਰ) ਦੇਖੋ- ਅਗਮ 5। 2. ਰਸਤਾ. ਮਾਰਗ। 3. ਬਾਜ਼ਾਰ। 4. ਵਣਿਜ ਦਾ ਤਰੀਕਾ. ਵਪਾਰ ਦਾ ਢੰਗ। 5. ਸੰ. ਨਿਮ੍ਨਗ ਦਾ ਰੂਪਾਂਤਰ. ਦਰਯਾ. ਨਦ. “ਜਾਕੇ ਨਿਗਮ ਦੂਧ ਕੇ ਨਾਟਾ। ਸੁਮੁੰਦ ਬਿਲੋਵਨ ਕਉ ਮਾਟਾ.” (ਸੋਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits