Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺi-ā-ī. 1. ਵਾਂਗੂੰ, ਤਰਾਂ। 2. ਨਿਆਂ/ਇਨਸਾਫ ਕਰਨ ਵਾਲਾ, ਨਿਆਂਕਾਰੀ। 1. like. 2. true Judge.
ਉਦਾਹਰਨਾ:
1. ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ Raga Maajh 5, 8, 1:2 (P: 96).
2. ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ॥ Raga Maajh 5, 10, 3:3 (P: 97).
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ Raga Bilaaval 4, Vaar 5:2 (P: 851).

English Translation
(1) n.f. land in the immediate vicinity of village. (2) prep., adv. same as ਵਾਂਗ like. (3) adj. same as ਨਿਆਂਕਾਰ.

Mahan Kosh Encyclopedia

ਸੰ. न्यायिन्. ਵਿ. ਨਿਆਂ ਕਰਨ ਵਾਲਾ. ਆਦਿਲ. “ਹਰਿ ਸਚਾ ਨਿਆਈ.” (ਮਃ ੪ ਵਾਰ ਬਿਲਾ) 2. ਤੁਲ੍ਯ. ਸਮਾਨ. “ਪਸੁ ਕੀ ਨਿਆਈ ਸੋਇਓ.” (ਸੋਰ ਮਃ ੯) 3. ਫ਼ਾ. [نیائی] ਨ-ਆਈ. ਤੂ ਨਾ ਆਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits