Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāv-hu. 1. ਨਾਮ ਤੋਂ, ਪ੍ਰਭੂ/ਅਕਾਲਪੁਰਖ/ਹਰੀ ਤੋਂ। 2. ਨਹਾਉਂਦੇ ਹੋ। 1. God's name. 2. take bath, bathe.
ਉਦਾਹਰਨਾ:
1. ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥ Raga Sireeraag 1, Asatpadee 6, 7:3 (P: 57).
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥ Raga Raamkalee 3, Asatpadee 2, 27:1 (P: 910).
2. ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ Raga Sorath 1, 9, 3:1 (P: 598).
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥ Raga Raamkalee 1, Asatpadee 1, 6:2 (P: 903).

Mahan Kosh Encyclopedia

ਨਾਮ ਸੇ. ਨਾਮ ਤੋਂ. “ਨਾਵਹੁ ਭੁਲਾ ਜਗੁ ਫਿਰੈ.” (ਮਃ ੧ ਵਾਰ ਮਾਝ) 2. ਦੇਖੋ- ਨਾਵਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits