Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāle. 1. ਸਾਥ, ਸੰਗ। 2. ਨਾਲ ਹੀ, ਸੰਗ ਹੀ। 1. together. 2. with. ਉਦਾਹਰਨਾ: 1. ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ ॥ Japujee, Guru Nanak Dev, 27:7 (P: 6). ਉਦਾਹਰਨ: ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ (ਨਾਲ). Raga Gaurhee 4, Vaar 19:3 (P: 311). 2. ਸਭਨਾ ਪਿਰੁ ਵਸੈ ਸਦਾ ਨਾਲੇ ॥ Raga Maajh 3, Asatpadee 5, 5:1 (P: 112).
|
SGGS Gurmukhi-English Dictionary |
[1. P. indecl. 2. P. n. pl.] 1. alongwiht. 2. riulet, drains
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ ਵਿ. ਸਾਥ. ਸੰਗ. “ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆ ਦਰਿ ਨਾਲੇ.” (ਜਪੁ) 2. ਨਾਲ ਹੀ. ਸਾਥ ਹੀ. “ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ.” (ਆਸਾ ਮਃ ੫) 3. ਨਾਲਾ ਦਾ ਬਹੁ ਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|