Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nārā-i-ṇ. 1. ਸਭ ਨਰਾਂ ਵਿਚ ਨਿਵਾਸ ਕਰਤਾ, ਪਾਰਬ੍ਰਹਮ, ਕਰਤਾਰ, ਵਿਆਪਕ ਹਰਿ। 2. ਕਨੌਜ ਦੇ ਇਕ ਬ੍ਰਾਹਮਣ ਅਜਾਮਲ ਦਾ ਛੋਟਾ ਪੁੱਤਰ ਜਿਸ ਨੂੰ ਬੁਲਾਉਂਦਿਆਂ ਉਸ ਦਾ ਉਧਾਰ ਹੋਇਆ। 1. omnipresent Lord, the Lord. 2. younger son of Ajjamal calling him he was emancipated.
ਉਦਾਹਰਨਾ:
1. ਨਰ ਨਾਰਾਇਣ ਅੰਤਰ ਜਾਮਿ ॥ Raga Gaurhee 1, 8, 3:3 (P: 153).
ਚਿਤਿ ਚਿਤਵਹੁ ਨਾਰਾਇਣ ਏਕ ॥ Raga Gaurhee 5, Sukhmanee 24, 2:5 (P: 295).
2. ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ Raga Nat-Naraain 4, Asatpadee 3, 2:1 (P: 981).

SGGS Gurmukhi-English Dictionary
[n.] (from Sk. Nārāyana) God
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਨਰਾਇਣ god.

Mahan Kosh Encyclopedia

(ਨਾਰਾਇਣੁ, ਨਾਰਾਇਨ) ਦੇਖੋ- ਨਾਰਾਯਣ। 2. ਕਰਤਾਰ. ਪਾਰਬ੍ਰਹਮ. “ਨਾਰਾਇਣ ਸਭ ਮਾਹਿ ਨਿਵਾਸ.” (ਗੌਂਡ ਮਃ ੫) “ਨਾਰਾਇਣ ਨਰਹਰਿ ਦਇਆਲ.” (ਰਾਮ ਮਃ ੫)
“ਨਾਰਾਇਣੁ ਸੁਪ੍ਰਸੰਨ ਹੋਏ.” (ਬਸੰ ਨਾਮਦੇਵ)
“ਨਾਰਾਇਨ ਨਰਪਤਿ ਨਮਸਕਾਰੰ.” (ਕਾਨ ਮਃ ੫)
3. ਅ਼ਰਕ਼ਸਾਜ਼. ਨਾਰ (ਅ਼ਰਕ਼) ਸ਼ਰਬਤ ਆਦਿ ਦਵਾਈਆਂ ਬਣਾਉਣ ਵਾਲਾ. ਦੇਖੋ- ਨਾਰ 5. “ਆਪੇ ਵੈਦੁ ਆਪਿ ਨਾਰਾਇਣੁ.” (ਵਾਰ ਰਾਮ ੨ ਮਃ ੫) ਆਪ ਵੈਦ ਹੈ, ਆਪ ਦਵਾਸਾਜ਼ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits