Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nārḏī. 1. ਨਾਰਦ ਦੇ ਪ੍ਰਕਾਰ ਦੀ ਭਾਵ ਪ੍ਰੇਮ ਵਾਲੀ। 2. ਨਾਰਦ ਵਾਲਾ ਕੰਮ। 1. Narad like. 2. Narad like action.
ਉਦਾਹਰਨਾ:
1. ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ Raga Sorath, Kabir, 3, 3:1 (P: 654).
2. ਨਾਰਦੀ ਨਰਹਰ ਜਾਣਿ ਹਦੂਰੇ ॥ Raga Raamkalee 5, 8, 3:1 (P: 885).

Mahan Kosh Encyclopedia

ਸੰ. ਨਾਰਦੀਯ. ਵਿ. ਨਾਰਦ ਸੰਬੰਧੀ. ਨਾਰਦ ਦਾ. ਨਾਰਦ ਦੀ ਦੱਸੀਹੋਈ ਭਗਤਿ ਅਤੇ ਕੀਰਤਨ ਵਿਧਿ. “ਨਾਰਦੀ ਨਰਹਰਿ ਜਾਣਿ ਹਦੂਰੇ.” (ਰਾਮ ਮਃ ੫) ਕਰਤਾਰ ਨੂੰ ਸਰਵ੍ਯਾਪੀ ਜਾਣਨਾ ਹੀ ਨਾਰਦੀ ਨ੍ਰਿਤ੍ਯ ਅਤੇ ਭਗਤੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits