Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāmā. 1. ਭਗਤ ਨਾਮਦੇਵ। 2. ਨਾਮ, ਨਾਂ। 3. ਪ੍ਰਭੂ ਦਾ ਨਾਮ। 4. ਵਡਿਆਈ, ਨਾਮਵਰੀ, ਸ਼ੋਭਾ। 1. Bhagat Naamdev Ji. 2, the name. 3. Lord's name. 4. honour, fame.
ਉਦਾਹਰਨਾ:
1. ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥ Raga Sireeraag 3, 22, 3:1 (P: 67).
2. ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥ Raga Maajh 5, 22, 3:3 (P: 101).
ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ Raga Raamkalee 1, 3, 3:1 (P: 877). 3. ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥ Raga Gaurhee 5, 103, 4:1 (P: 186).
4. ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ Raga Maaroo 5, 4, 1:1 (P: 999).

SGGS Gurmukhi-English Dictionary
[1. n. 2. n.] 1. name of the Lord. 2. another name of Nāmdeva
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj.m. n.m. colloq. see ਨਾਵਾਂ, ਨਾਵਾਂ and ਨੌਵਾਂ ninth, cash. (2) n.m. letter, epistle. (3) suff. meaning letter document or book as in ਹੁਕਮਨਾਮਾ, ਸ਼ਾਹਨਾਮਾ.

Mahan Kosh Encyclopedia

ਨਾਮ/n. ਨਾਮ। 2. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। 3. ਨਾਮਦੇਵ ਭਗਤ. “ਨਾਮਾ ਉਬਰੈ ਹਰਿ ਕੀ ਓਟ.” (ਭੈਰ ਨਾਮਦੇਵ) 4. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ। 5. ਲਿਖਿਆ ਹੋਇਆ ਕਾਗ਼ਜ਼। 6. ਕਿਤਾਬ. ਪੁਸਤਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits