Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāḏī. 1. ਨਾਦ (ਸੇਖ, ਸਿੰਗੀ ਆਦਿ) ਵਜਾਉਣ ਦੁਆਰਾ। 2. ਸਿੰਗੀ ਵਜਾਉਣ ਵਾਲਾ (ਧੁਨੀ (ਸ਼ਬਦ) ਦਾ ਅਭਿਆਸੀ) ਭਾਵ ਜੋਗੀ। 1. through blowing of couches. 2. piper viz., Yogi.
ਉਦਾਹਰਨਾ:
1. ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥ Raga Sorath, Kabir, 3, 2:2 (P: 654).
2. ਨਾਦੀ ਬੇਦੀ ਪੜ੍ਹਹਿ ਪੁਰਾਣ ॥ Raga Basant 3, 4, 2:2 (P: 1169).

English Translation
adj. voiced.

Mahan Kosh Encyclopedia

ਸੰ. नादिन्. ਵਿ. ਨਾਦ (ਧੁਨਿ) ਕਰਨ ਵਾਲਾ। 2. ਨਾਮ/n. ਚੇਲਾ. ਸਿੱਖ. ਨਾਦ (ਉਪਦੇਸ਼) ਦ੍ਵਾਰਾ ਜਿਸ ਦਾ ਗੁਰੂ ਨਾਲ ਪੁਤ੍ਰਭਾਵ ਉਤਪੰਨ ਹੁੰਦਾ ਹੈ. “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ.” (ਸੋਰ ਕਬੀਰ) ਨਾਦੀ, ਬਿੰਦੀ, ਸ਼ਾਸਤ੍ਰਾਰਥਕਰਤਾ ਅਤੇ ਮੌਨੀ, ਸਭ ਜਮ ਦੇ ਰਜਿਸਟਰ ਵਿਚ ਲਿਖੇਗਏ। 3. ਰਾਗ ਕਰਨ ਵਾਲਾ. ਰਾਗੀ. ਕੀਰਤਨੀਆ। 4. ਅ਼. ਸਭਾ. ਮਜਲਿਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits