Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāṯẖūᴺg-rẖā. ਧਕਾ, ਠੇਡਾ। kick, push.
ਉਦਾਹਰਨ:
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ Raga Gaurhee 4, Vaar 28:1 (P: 315).

Mahan Kosh Encyclopedia

ਨੱਠਣ ਦਾ ਗੱਡਾ. ਉਹ ਗਡੀਰਾ, ਜਿਸ ਦੇ ਆਸਰੇ ਛੋਟੇ ਬੱਚੇ ਦੌੜਦੇ ਹਨ. “ਨਾਰਾਇਣ ਲਇਆ ਨਾਠੂੰਗੜਾ ਪੈਰ ਕਿਥੈ ਰਖੈ?” (ਮਃ ੫ ਗਉ ਵਾਰ ੧) ਕਰਤਾਰ ਨੇ ਜਿਸ ਬਾਲਕ (ਅਗ੍ਯਾਨੀ) ਦਾ ਸਹਾਰਾ ਲੈਲੀਤਾ, ਭਾਵ- ਖੋਹਲਿਆ, ਉਹ ਪੈਰ ਕਿੱਥੇ ਰਖੈ? 2. ਧਾਵਨ. ਹਰਕਾਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits