Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nātik. 1. ਨਾਟਕ, ਮੰਚ ਤੇ ਹਾਵ ਭਾਵ, ਲਬਾਸ ਤੇ ਬਾਣੀ ਦੁਆਰਾ ਸਾਕਾਰ ਕੀਤੀ ਗਈ ਘਟਨਾ, ਦ੍ਰਿਸ਼ ਕਾਵਿ। 2. ਨਾੜੀ, ਨਬਜ਼। 1. drama. 2. pulse.
ਉਦਾਹਰਨਾ:
1. ਨਟ ਨਾਟਿਕ ਆਖਾਰੇ ਗਾਇਆ ॥ Raga Gaurhee 5, 81, 2:3 (P: 179).
2. ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮਿ ਪੀਰ ਲਗਈਆ ॥ Raga Bilaaval 4, Asatpadee 6, 2:2 (P: 836).

Mahan Kosh Encyclopedia

ਦੇਖੋ- ਨਾਟਕ 3. “ਨਟ ਨਾਟਿਕ ਆਖਾਰੇ ਗਾਇਆ.” (ਗਉ ਮਃ ੫:) 2. ਸੰ. ਨਾਡਿਕਾ. ਨਾੜੀ. ਨਬਜ਼. “ਬੈਦਕ ਨਾਟਿਕ ਦੇਖਿ ਭੁਲਾਨੇ, ਮੈ ਹਿਰਦੈ ਮਨਿ ਤਨਿ ਪ੍ਰੇਮਪੀਰ ਲਗਈਆ.” (ਬਿਲਾ ਅ: ਮਃ ੪) ਪੀੜ ਮੇਰੇ ਦਿਲ ਅੰਦਰ ਹੈ, ਵੈਦ੍ਯ ਨਬਜ਼ ਦੇਖਕੇ ਧੋਖਾ ਖਾਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits